Third Eye | Illuminati Expose | Exclusive with Kamal Grewal | Straight Talks | Gurpreet Bal | Kudrat
HTML-код
- Опубликовано: 11 июн 2024
- Kabze len wala Singer | Exclusive with Kamal Grewal | Straight Talks | Gurpreet Bal | Kudrat
#kabza #kamalgrewal #podcast
Anchor - Gurpreet Bal
Editor\D.O.P - Navpreet Singh
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ
Surrey Canada 🇨🇦
😂ਬੱਦੋਵਾਲ ਦੇ ਨੇ ਇਹ।।
ਪਟਵਾਰੀ ਸੀ ਇਹਦਾ ਪਿਓ😊,
ਪਰ ਇਹਦਾ ਪਿਓ ਬਹੁਤ ਵਧੀਆ ਇਨਸਾਨ ਵੀ ਐ।।
Gurpreet Kamal vere SAT SHRI AKAL JI
Mainu bai de song sun ke apna bitya bachpan yaad aa janda yaar school time bahut sunde hunde c ❤❤❤❤
Babbu Maan ❤😊
ਸਤਿ ਸ਼੍ਰੀ ਅਕਾਲ ਕਮਲ ਗਰੇਵਾਲ ਅਤੇ ਗੁਰਪ੍ਰੀਤ ਬੱਲ ਬਾਈ ਜੀ ਬਹੁਤ ਹੀ ਖੂਬਸੂਰਤ ਪੋਡਕਾਸਟ ਰੂਹ ਦਾਰੀ ਦੀਆ ਗੱਲਾ ਪ੍ਰਮਾਤਮਾ ਦੀ ਉਸਤਤ ਧਰਮ ਨਾਲ ਸਵਾਦ ਆ ਗਿਆ ਪੂਰੀ ਸੁਣਕੇ ❤❤
ਮੈ ਹਰ ਪੋਡਕਾਸਟ ਵੇਖਦਾ ਤੁਹਾਡੀ ਪਰ ਲਾਇਕ ਕਰ ਛੱਡ ਦੇਨਾ ਅੱਜ ਕੁਮੈਟ ਕਰਨ ਲਈ ਮਜਬੂਰ ਹੋ ਗਿਆ ਰੂਹਦਾਰੀ ਦੀਆ ਗੱਲਾ ਸੁਣਕੇ ਵਾਹਿਗੁਰੂ ਤਰੱਕੀਆ ਬਖਸ਼ਣ ਸਾਰਿਆ ਨੂੰ 🙏❤️⚘️
ਜਲਦੀ ਪਾਇਆ ਕਰੋ ਬਾਈ ਵੀਡੀਓ ਧੰਨਵਾਦ,,,
ਘੈਟ ਬੰਦਾ ਕਮਲ ਗਰੇਵਾਲ ਬਾਈ ❤
( ਤਰਨ ਤਾਰਨ )
Bai di sister sadde gwand ch viyahi v ha hun Australia shift ho gye oho bai nu viyah ch hi mileya c fr sadde ghr aye c bht vdiya subah veere da
Sarabha nagar nal Rahe a bai deh kothia ch Mullanpur toh bai Simra gill Mann 3-4 Jane c Bhen deh viah te b bai aya c mudke jimibaria Ch uljgye 2-4 parche hogye c
Kamal Bai sat Shri akal ji
Appa❤❤. 10 lakh to oper inam da deeta enu❤🎉
👍
Ludhiane to suneya veere ghaint lgya podcast..siraaa krata veer❤❤
From London
👁️
From whistler near Vancouver Canada
Bai 👍
kamal garewal ❤❤❤
Kamal y end song sardari 14sal ho ga y bal veer be end kroda veer full family nal daka veer no samrala Toderpur
Bohat wadiya gaana c
Melbourne to aa bai,
bot vdiaa subject select kita ji podcast lyi tusi
KEEP IT UP👍👍
22 ma Italy toh dekhda kamal 22 de sarye gaane sonda bhji ma tohade show nu bohat jada psand krda bhji raab tohanu chardi kla vich rakhe 😇😇
🎉🎉🎉
Muktsar,22 bahut vadia podcast, anad a gya raat nu 12wje baith ke dekh reha
Saudi Arabia city jaddah veer
Buhat vadiya gallbaat kiti bai na
Good
❤❤❤❤❤
Love you kamal bhaji ❤
Germany ton veere
🥰🥰🥰🥰🥰🥰
Malaysia tu gurpreet veer ji
Portugal ❤
Bhai ji from Haryana.. duty te aa raat nu Bangalore ❤
Sira bnda kaml ❤ apne b 10 kille cudwaye aa ene
Canada
vancouver
ਵੀਡੀਓ ਜ਼ਿਆਦਾ ਲੰਬੀ ਨਾ ਕਰਿਆ ਕਰੋ ਐਨੀ ਦੇਖੀ ਨਹੀਂ ਜਾਂਦੀ
Vde fan tugade shoti umar ton
Brampton toh
ਬਾਈ ਕਮਲ ਨੂੰ ਮੈਂ ਬੜੇ ਫੋਨ ਕੀਤੇ ਪਰ ਚੱਕਿਆ ਨਹੀਂ ਕਦੇ
Ik hunde a fukre ik hunde a mithe fukre 😂
Tractor b apne 3k walea da shounk sardari ch os toh bdh alloy da trend chlya
Badhni kalan moga
Sarabha nagar Goli chali c y ohdo b nal c 200 round firing hoi c bht news ch Chli c
Paris ch betha kam kr rha bijli da te thuda show sunn rha
Dhira bai y kamal da bhra Sarbi Grewal y mama c mera bai huna nal rehnda c kabje chudvaun nu
Bad naam